ਡਰੱਗ ਇੰਸਪੈਕਟਰ ਬਬਲੀਨ ਮੁਲਜ਼ਮ ਜਾਂ ਲੇਡੀ ਸਿੰਘਮ ? ਹੱਕ 'ਚ ਨਿੱਤਰੇ ਕੈਮਿਸਟ,ਕਿਹਾ ਮੈਡਮ ਨਹੀਂ ਰਿਸ਼ਵਤਖੋਰ। ਪੰਜਾਬ ਦੀ ਸਭ ਤੋਂ ਨੌਜਵਾਨ ਡਰੱਗ ਇੰਸਪੈਕਟਰ ਦਾ ਦੂਜਾ ਪੰਗਾ ? ਦੋਸ਼ੀ ਦੱਲਾ ਜਾਂ ਮੈਡਮ,ਇਹ ਬਣੀ ਬੁਝਾਰਤ ?
ਐਸ ਐਸ ਪੀ ਬਟਾਲਾ ਦੀ ਪ੍ਰੈਸ ਨਾਲ ਅਹਿਮ ਤੇ ਵਿਸ਼ੇਸ਼ ਮੀਟਿੰਗ। ਪੁਲਸ ਮੁਖੀ ਨੇ ਨਸ਼ਿਆਂ ਵਿਰੁੱਧ ਪ੍ਰੈਸ ਕੋਲੋਂ ਮੰਗਿਆ ਸਹਿਯੋਗ। ਬਟਾਲਾ ਦੇ ਪੱਤਰਕਾਰਾਂ ਦਿਲ ਖੋਲ ਕੇ ਮਦਦ ਦਾ ਦਿੱਤਾ ਭਰੋਸਾ। ਸਖਤ ਲਹਿਜੇ ਅਤੇ ਇਮਾਨਦਾਰੀ ਕਰਕੇ ਚਰਚਾ 'ਚ ਹਨ ਰਾਜਪਾਲ ਸਿੰਘ।
👉ਗੁੱਗੂ ਅਮ੍ਰਿੰਤਸਰ 'ਚ ਖੋਲਣ ਜਾ ਰਿਹਾ ਦੁਨੀਆਂ ਦਾ ਅਜੂਬਾ। 👉ਬਹੁਤ ਹੀ ਵੱਡੇ ਅਧੁਨਿਕ ਹਸਪਤਾਲ ਦਾ ਰੱਖਿਆ ਨੀਂਹ ਪੱਥਰ। 👉ਇੱਕ ਬਜ਼ੁਰਗ ਵੱਲੋਂ 1 ਕਰੋੜ ਦਾ ਅਦਭੁੱਤ ਸਹਿਯੋਗ। 👉ਗੁੱਗੂ ਨੇ ਕੀਤੇ ਹੈਰਾਨੀਜਨਕ ਐਲਾਨ,ਪੜ੍ਹੋ ਖਬਰ ਅਤੇ ਵੇਖੋ ਵੀਡੀਓ।
ਪਾਪਾ ਕਹਿ ਤੇ ਥੇ ਬੜਾ ਨਾਂਮ ਕਰੇਗਾ,ਬੇਟਾ ਹਮਾਰਾ ਐਸਾ ਕਾਮ ਕਰੇਗਾ। ਐਸ.ਪੀ ਪਿ੍ਥੀਪਾਲ ਅਤੇ ਜ਼ੱਦੀ ਪਿੰਡ ਨੇ ਸ਼ੈਰੀ ਚਾੜਿਆ ਅਸਮਾਨੀ। ਕੋਟਲਾ ਸ਼ਾਹੀਆਂ ਦੇ ਖੇਡ ਕੰਪਲੈਕਸ 'ਚ ਕੀਤਾ ਪ੍ਰਭਾਵਸ਼ਾਲੀ ਸਨਮਾਨ। ਪਿੰਡ ਨੂੰ ਚੜੇ-ਚਾਅ ਅਤੇ ਅਸੀਸਾਂ ਦਾ ਕਰਜ਼ ਮੈਥੋਂ ਲਾਹ ਨਹੀਂ ਹੋਣਾ-ਸੈ਼ਰੀ ਕਲਸੀ
ਸ਼ੈਰੀ ਕਲਸੀ ਦੀ ਪਤਨੀ ਕਰੂ ਕਮਾਲ। ਸਮਾਜ ਸੇਵੀ ਕਾਰਜਾਂ 'ਚ ਲੈਣ ਲੱਗੀ ਹਿੱਸਾ। ਕਿਹਾ-ਸਾਨੂੰ ਚੰਮ ਨਹੀਂ ਕੰਮ ਪਿਆਰਾ।
'ਆਪ' ਦਾ ਅੰਮ੍ਰਿਤਸਰ 'ਚ ਵੱਡਾ ਧਮਾਕਾ। ਕਾਂਗਰਸ ਦੇ 16 ਕੌਂਸਲਰ ਤੋੜੇ। ਸਿਰਫ ਭਗਵੰਤ ਮਾਨ ਹੀ 16 ਨੂੰ ਖਟਕੜਕਲਾਂ ਚੁੱਕਣਗੇ ਸਹੁੰ। ਬਾਕੀ ਮੰਤਰੀ ਮੰਡਲ ਬਾਅਦ ਵਿੱਚ ਚੱਕੂ ਸਹੁੰ।
ਭਗਵੰਤ ਮਾਨ ਕੈਬਨਿਟ 'ਚ ਹੋ ਸਕਦੇ ਹਨ 18 ਮੰਤਰੀ ? 1 ਹਿੰਦੂ ਅਤੇ 1 ਦਲਿਤ ਬਣ ਸਕਦੇ ਹਨ ਉਪ ਮੁੱਖ ਮੰਤਰੀ। ਪੜੋ-ਕੌਣ-ਕੌਣ ਬਣ ਸਕਦੇ ਹਨ ਮੰਤਰੀ ? ਇਹ ਵੀ ਪੜ੍ਹੋ-ਦੌੜ ਵਿਚ ਹੋਰ ਕੌਣ-ਕੌਣ ਸ਼ਾਮਲ ?
ਬਟਾਲਾ 'ਚ ਸ਼ੈਰੀ ਕਲਸੀ ਨੇ ਤੋੜਿਆ ਸੇਖੜੀ ਦਾ 2012 ਦਾ ਰਿਕਾਰਡ। 28472 ਵੋਟਾਂ ਨਾਲ ਬਣਾਇਆ ਨਵਾਂ ਰਿਕਾਰਡ। ਕੇਜਰੀਵਾਲ ਨੇ ਕਿਹਾ ਸੀ,ਤੂੰ ਛੋਟੇਪੁਰ ਢਾਹ ਮੰਤਰੀ ਬਣਾ ਦਓਂ। ਜ਼ਿਲ੍ਹਾ ਗੁਰਦਾਸਪੁਰ ਚੋਂ ਸ਼ੈ...
ਕੈਪਟਨ ਦੀ ਆਖਰੀ ਚਾਲ,ਕਾਂਗਰਸ ਕਰ ਦਿਆਂਗਾ ਟੋਟੇ-ਟੋਟੇ। ਚੰਨੀ,ਜਿੱਤਣ ਵਾਲੇ ਵਿਧਾਇਕ ਰਾਜਸਥਾਨ ਭੇਜਣ ਦੀ ਤਿਆਰੀ 'ਚ। ਭਗਵੰਤ ਮਾਨ ਦੇ ਘਰ ਲੱਗੇ ਟੈਂਟ ਅਤੇ ਡੀ ਜੇ,ਵਧੀ ਸਕਿਉਰਟੀ। ਬਾਦਲ ਭੜ੍ਹਕੇ,ਐਗਜਿਟ ਪੋਲ ਝੂਠੇ,ਲੱਗੇ ਪਾਬੰਦੀ।
ਸੇਖੜੀ ਵਿਰੁੱਧ 6 ਧਰਾਵਾਂ ਨਾਲ ਕੇਸ ਦਰਜ। ਪੱਪੂ ਜੈਂਤੀਪੁਰੀਆ ਨੇ ਕਰਵਾਇਆ ਮਾਮਲਾ ਦਰਜ। ਸੇਖੜੀ ਉਤੇ ਪੱਪੂ ਦੀਆਂ ਗੱਡੀਆਂ ਭੰਨ੍ਹਣ ਦੇ ਲੱਗੇ ਦੋਸ਼। ਚਰਚਾ ਕੇ ਪੱਪੂ ਨੇ ਚੋਣਾਂ 'ਚ ਸੇਖੜੀ ਨੂੰ ਨਾ ਦਿੱਤੀ ਸ਼ਰਾਬ,ਨਾਲੇ ਚੋਣਾਂ 'ਚ ਕੀਤਾ ਵਿਰੋਧ ?
ਜੇ ਅਸੀਂ ਕੰਮ ਕੀਤਾ ਹੈ,ਤਾਂ ਸਾਨੂੰ ਵੋਟ ਜ਼ਰੂਰ ਦਿਓ-ਨਿੱਕੂ ਬਾਜਵਾ ਕਿਹਾ-ਵੋਟ ਦੇਣ ਲੱਗੇ,ਸਾਡਾ ਅਤੇ ਵਿਰੋਧੀਆਂ ਦਾ ਪੰਜ ਸਾਲ ਦਾ ਹਿਸਾਬ ਜ਼ਰੂਰ ਕਰ ਲਿਓ। ਅਸੀਂ ਹਲਕੇ 'ਚ ਠੋਕ ਕੇ ਵਿਕਾਸ ਕੀਤਾ,ਵਿਰੋਧੀਆਂ ਕੱਖ ਭੰਨ ਕੇ ਦੋਹਰਾ ਨਹੀਂ ਕੀਤਾ। ਵੋਟ ਦੇਣ ਦਾ ਫੈਸਲਾ ਸੂਝਵਾਨ ਵੋਟਰਾਂ ਹੱਥ।
ਫਤਹਿਗੜ੍ਹ ਚੂੜੀਆਂ ਸ਼ਹਿਰ 'ਚ ਯੁੱਧ ਹੋਇਆ ਇੱਕ ਪਾਸੜ ? ਵੋਟਰ ਕਾਂਗਰਸ ਦੇ ਵਿਕਾਸ ਦੇ ਹੱਕ 'ਚ ਭੁਗਤਣ ਨੂੰ ਤਿਆਰ। ਰੋਡ ਸ਼ੋਅ ਦੌਰਾਨ ਲੋਕਾਂ ਕਾਂਗਰਸ ਨੂੰ ਹੱਥਾਂ ਤੇ ਚੁੱਕਿਆ। ਵਿਰੋਧੀ ਦੰਦਾਂ ਥੱਲੇ ਜੀਭਾਂ ਲੈਣ ਲਈ ਹੋਏ ਮਜਬੂਰ ?
ਫਤਹਿਗੜ੍ਹ ਚੂੜੀਆਂ ਸ਼ਹਿਰ 'ਚ ਵੀ ਕਾਂਗਰਸ ਜਿੱਤੂ-ਬੱਬਲੂ ਕਾਂਗਰਸ ਨੇ 5 ਸਾਲ ਕੰਮ ਕੀਤਾ,ਲਿਫਾਫੇ ਬਾਜ਼ੀ ਨਹੀਂ। ਕਿਹਾ-ਸਾਡੇ ਹਲਕੇ 'ਚ ਕੰਮ ਅਤੇ ਚੰਮ ਦੀ ਲੜਾਈ। ਫਤਿਹਗੜ੍ਹ ਚੂੜੀਆਂ 'ਚ ਕੱਢਿਆ ਗਿਆ,ਰੋਡ ਸ਼ੋਅ ਰਿਹਾ ਜਬਰ-ਦਸਤ।
ਸਿੱਧੂ ਮੂਸੇਵਾਲਾ ਵੱਲੋਂ ਬਟਾਲਾ 'ਚ ਆਪਣੇ ਚਹੇਤਿਆਂ ਨੂੰ ਵੱਡੀ ਅਪੀਲ। ਕਿਹਾ-ਅਸ਼ਵਨੀ ਸੇਖੜੀ ਨੂੰ ਜਿਤਾਓ,ਕਰਨ ਆਵਾਂਗਾ ਧੰਨਵਾਦ। ਬਟਾਲਾ ਹਲਕੇ ਵਿਚ ਹਨ,ਮੂਸੇਵਾਲਾ ਦੇ ਕਾਫੀ ਫੈਨ। ਫ਼ੈਨ ਕਹਿੰਦੇ ਮੂਲੇਵਾਲਾ ਕਰਕੇ ਸੇਖੜੀ ਨੂੰ ਪਾਵਾਂਗੇ ਵੋਟ।
ਸਿੱਧੂ ਮੂਸੇਵਾਲਾ ਵੱਲੋਂ ਬਟਾਲਾ 'ਚ ਆਪਣੇ ਚਹੇਤਿਆਂ ਨੂੰ ਵੱਡੀ ਅਪੀਲ। ਕਿਹਾ-ਅਸ਼ਵਨੀ ਸੇਖੜੀ ਨੂੰ ਜਿਤਾਓ,ਕਰਨ ਆਵਾਂਗਾ ਧੰਨਵਾਦ। ਬਟਾਲਾ ਹਲਕੇ ਵਿਚ ਹਨ,ਮੂਸੇਵਾਲਾ ਦੇ ਕਾਫੀ ਫੈਨ। ਫ਼ੈਨ ਕਹਿੰਦੇ ਮੂਲੇਵਾਲਾ ਕਰਕੇ ਸੇਖੜੀ ਨੂੰ ਪਾਵਾਂਗੇ ਵੋਟ।