ਸੋਧੀ ਲਿਸਟ-ਬਟਾਲਾ 'ਚ ਵਾਰਡ ਨੰਬਰ 1 ਤੋਂ 50 ਤੱਕ।
ਸੋਧੀ ਲਿਸਟ-ਬਟਾਲਾ 'ਚ ਵਾਰਡ ਨੰਬਰ 1 ਤੋਂ 50 ਤੱਕ।

ਚੰਡੀਗੜ੍ਹ, 3 ਫ਼ਰਵਰੀ (ਸੈਂਡੀ ਗਿੱਲ,ਅਭਿਤੇਜ ਸਿੰਘ ਗਿੱਲ,ਰਾਜੇਸ਼ ਸੰਧੂ)-

ਪੰਜਾਬ ਪ੍ਰਦੇਸ਼ ਕਾਂਗਰਸ ਵਿੱਚ ਸਭ ਤੋਂ ਵੱਧ ਵਖ਼ਤ ਪਾਉਣ ਵਾਲੀ ਬਟਾਲਾ ਕਾਰਪੋਰੇਸ਼ਨ 'ਚ ਟਿਕਟਾਂ ਦੀ ਵੰਡ ਨੂੰ ਲੈ ਕੇ ਚੱਲੇ ਜ਼ਬਰਦਸਤ ਘਮਸਾਨ ਤੋਂ ਬਾਅਦ ਜਿੱਥੇ ਤ੍ਰਿਪਤ ਬਾਜਵਾ ਧੜੇ ਨੇ ਬਾਜ਼ੀ ਮਾਰਦਿਆਂ 40 ਤੋਂ ਵੱਧ ਸੀਟਾਂ ਤੇ ਆਪਣੇ ਉਮੀਦਵਾਰ ਖਡ਼੍ਹੇ ਕਰਨ 'ਚ ਫਤਹਿ ਹਾਸਲ ਕੀਤੀ ਹੈ,ਉੱਥੇ ਦੂਜੇ ਪਾਸੇ ਹਲਕਾ ਇੰਚਾਰਜ ਹੋਣ ਦੇ ਬਾਵਜੂਦ ਮਹਿਜ਼ 8 ਸੀਟਾਂ ਤੇ ਲੁੜਕ ਚੁੱਕੇ ਸੇਖੜੀ ਧੜੇ ਨੇ ਕਿੰਨੇ ਬਾਗੀ ਉਮੀਦਵਾਰ ਖੜ੍ਹੇ ਕੀਤੇ ਹਨ,ਇਸ ਬਾਰੇ ਵਿਸ਼ਵ ਟੀ ਵੀ ਨਿਊਜ਼ ਵੱਲੋਂ ਅਧਿਕਾਰਤ ਲਿਸਟ ਪੇਸ਼ ਹੈ।ਸਾਡੇ ਸੂਝਵਾਨ ਸਰੋਤੇ ਕੇਵਲ ਵਿਸ਼ਵ ਟੀ.ਵੀ ਨਿਊਜ਼ ਤੇ ਜਾਰੀ ਇਸ ਲਿਸਟ 'ਚ 1 ਨੰਬਰ ਵਾਰਡ ਤੋਂ ਲੈ ਕੇ 50 ਨੰਬਰ ਵਾਰਡ ਤੱਕ ਪੜ੍ਹ ਸਕਦੇ ਹਨ ਕਿ ਕੌਣ ਕਿਸ ਪਾਰਟੀ ਵੱਲੋਂ ਟਿਕਟ ਮਿਲਣ   ਤੇ ਖਲੋਤਾ ਹੈ ਅਤੇ ਕੌਣ ਆਜ਼ਾਦ ਖਲੋਤਾ ਹੈ।