ਚੰਡੀਗੜ, 23 ਅਕਤੂਬਰ (ਰਾਜਵਿੰਦਰ ਕੌਰ, ਹਰਿੰਦਰ ਮੁੰਡੀ, ਰੀਚਾ ਮਹਿਰਾ)-
ਪੰਜਾਬ ਪੁਲਿਸ ਵਿੱਚ ਅੱਜ ਇੱਕ ਵਾਰ ਫਿਰ ਟਰਾਂਸਫਰ ਹੋਏ ਹਨ। ਪਿਛਲੇ ਦਿਨਾਂ ਵਿੱਚ ਪਦੌੰਨਤ ਕੀਤੇ ਗਏ ਡੀ.ਐਸ.ਪੀ. ਨੂੰ ਐਡਜਸਟ ਕੀਤਾ ਗਿਆ ਹੈ। ਅੱਜ ਸ਼ਾਮ ਤਬਾਦਲਿਆਂ ਦੀ ਲਿਸਟ ਵਿੱਚ ਡੀ.ਐਸ.ਪੀ. ਪੱਧਰ ਦੇ 57 ਅਧਿਕਾਰੀਆਂ ਦੀ ਟਰਾਂਸਫਰ ਹੋਈ ਹੈ।
ਪੜ੍ਹੋ ਲਿਸਟ

