ਪੜ੍ਹੋ-ਕਾਗਜ਼ ਵਾਪਸ ਲੈਣ ਵਾਲਿਆਂ ਤੋਂ ਬਾਅਦ ਬਟਾਲਾ 'ਚ ਕਿੰਨੇ ਉਮੀਦਵਾਰ 26 ਤੋਂ 50 ਵਾਰਡ 'ਚ ਮੈਦਾਨ 'ਚ ਹਨ।
ਪੜ੍ਹੋ-ਕਾਗਜ਼ ਵਾਪਸ ਲੈਣ ਵਾਲਿਆਂ ਤੋਂ ਬਾਅਦ ਬਟਾਲਾ 'ਚ ਕਿੰਨੇ ਉਮੀਦਵਾਰ 26 ਤੋਂ 50 ਵਾਰਡ 'ਚ ਮੈਦਾਨ 'ਚ ਹਨ।

ਚੰਡੀਗੜ੍ਹ, 5 ਫ਼ਰਵਰੀ (ਸੈਂਡੀ ਗਿੱਲ,ਅਭਿਤੇਜ ਸਿੰਘ ਗਿੱਲ,ਰਾਜੇਸ਼ ਸੰਧੂ)-

ਪੰਜਾਬ ਵਿੱਚ ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਅੱਜ ਕਾਗਜ਼ ਵਾਪਸ ਲੈਣ ਦੀ ਅੰਤਮ ਮਿਤੀ ਸੀ ਅਤੇ ਨਾਲ ਹੀ ਚੋਣ ਨਿਸ਼ਾਨ ਅਲਾਟ ਹੋਣੇ ਸਨ ਅਤੇ ਇਹ ਵੀ ਪਤਾ ਲੱਗਣਾ ਸੀ ਕੇ ਅੰਤਮ ਲਿਸਟ ਕਿਸ ਵਾਰਡ ਤੋਂ ਕਿੰਨੇ ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ।ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਭ ਤੋਂ ਪਹਿਲਾਂ ਵਿਸ਼ਵ ਟੀ.ਵੀ ਨਿਊਜ਼ ਕੋਲ ਅਧਿਕਾਰਤ ਲਿਸਟ ਆ ਚੁੱਕੀ ਹੈ ਅਤੇ ਇਹ ਲਿਸਟ ਹੇਠ ਲਿਖੇ ਅਨੁਸਾਰ ਹੈ।