ਚੰਡੀਗੜ੍ਹ, 4 ਫ਼ਰਵਰੀ (ਸੈਂਡੀ ਗਿੱਲ,ਅਭਿਤੇਜ ਸਿੰਘ ਗਿੱਲ,ਰਾਜੇਸ਼ ਸੰਧੂ)-
ਨਗਰ ਕੌਂਸਲ ਚੋਣਾਂ ਲਈ ਕਾਗਜ਼ ਦਾਖ਼ਲ ਕਰਾਉਣ ਤੋਂ ਬਾਅਦ ਮੌਜੂਦਾ ਹਕੂਮਤ ਦੇ ਉਮੀਦਵਾਰਾਂ ਨੂੰ ਛੱਡ ਕੇ ਬਾਕੀ ਹਰ ਪਾਰਟੀ ਦੇ ਉਮੀਦਵਾਰਾਂ ਨੂੰ ਧੁੜਕੂ ਲੱਗਾ ਪਿਆ ਸੀ ਕਿ ਕਿਤੇ ਮੌਜੂਦਾ ਹਕੂਮਤ ਕਾਗਜ਼ ਰੱਦ ਨਾ ਕਰਵਾ ਦੇਵੇ,ਅੱਜ ਸਾਰਾ ਦਿਨ ਐੱਸਡੀਐਮ ਬਟਾਲਾ ਅਤੇ ਤਹਿਸੀਲਦਾਰ ਬਟਾਲਾ ਸਮੇਤ ਪੂਰੇ ਸਟਾਫ ਵੱਲੋਂ ਸਖ਼ਤ ਮਿਹਨਤ ਤੋਂ ਬਾਅਦ ਤਿਆਰ ਕੀਤੀ ਗਈ ਫਾਈਨਲ ਲਿਸਟ ਜਾਰੀ ਕਰ ਦਿੱਤੀ ਗਈ ਹੈ,ਜਿਹੜੀ ਹਰ ਵਾਰ ਦੀ ਤਰ੍ਹਾਂ ਸਭ ਤੋਂ ਪਹਿਲਾਂ ਵਿਸ਼ਵ ਟੀ.ਵੀ ਨਿਊਜ਼ ਤੇ ਨਸ਼ਰ ਕੀਤੀ ਜਾ ਰਹੀ ਹੈ।































