ਬਟਾਲਾ 'ਚ ਕਾਗਜ਼ ਵਾਪਸ ਲੈਣ ਵਾਲਿਆਂ ਦੀ ਵਾਰਡ ਨੰ:26 ਤੋਂ 50 ਦੀ ਲਿਸਟ।
ਬਟਾਲਾ 'ਚ ਕਾਗਜ਼ ਵਾਪਸ ਲੈਣ ਵਾਲਿਆਂ ਦੀ ਵਾਰਡ ਨੰ:26 ਤੋਂ 50 ਦੀ ਲਿਸਟ।

ਚੰਡੀਗੜ੍ਹ, 5 ਫ਼ਰਵਰੀ (ਸੈਂਡੀ ਗਿੱਲ,ਅਭਿਤੇਜ ਸਿੰਘ ਗਿੱਲ,ਰਾਜੇਸ਼ ਸੰਧੂ)-

ਬਟਾਲਾ-ਵਿਸ਼ਵ ਟੀ.ਵੀ ਨਿਊਜ਼ (ਸੈਂਡੀ ਗਿੱਲ ,ਅਭਿਤੇਜ ਸਿੰਘ ਗਿੱਲ)ਕਾਰਪੋਰੇਸ਼ਨ ਬਟਾਲਾ ਵਿਚ ਬਾਕੀ ਜਗ੍ਹਾ ਦੀ ਤਰ੍ਹਾਂ ਹੀ ਅੱਜ ਕਾਗਜ਼ ਵਾਪਸ ਲੈਣ ਦੀ ਅੰਤਮ ਤਰੀਕ ਤੋਂ ਬਾਅਦ ਸਿਰਫ਼ ਤੇ ਸਿਰਫ਼ ਸਭ ਤੋਂ ਤੇਜ਼ ਵਿਸ਼ਵ ਟੀ.ਵੀ ਨਿਊਜ਼ ਤੇ ਅਧਿਕਾਰਤ 26 ਤੋਂ  50 ਵਾਰਡ ਨੰ:ਦੀ ਹੇਠ ਲਿਖੀ ਲਿਸਟ ਪੜ੍ਹੋ।